ਪ੍ਰਕਾਸ਼ ਗਿੱਲ - ਮੁੱਖੀ ਪੰਜਾਬੀ ਹੈਲਪਲਾਈਨ ਦਿੱਲੀ
- ਭਾਰਤ
- 02 Jun,2025
ਸਾਡੇ ਪਿਆਰੇ ਅਧਿਆਪਕ ਪ੍ਰਕਾਸ਼ ਗਿੱਲ ਜੀ, ਮੁੱਖੀ #ਪੰਜਾਬੀ_ਹੈਲਪਲਾਈਨ ਦਿੱਲੀ . ਤੁਹਾਡੀ ਬਾਈਪਾਸ ਸਰਜਰੀ ਦੇ ਬਾਅਦ ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਤੁਸੀਂ ਜਲਦੀ ਠੀਕ ਹੋ ਜਾਓ। ਰੱਬ ਤੁਹਾਨੂੰ ਚੰਗੀ ਸਿਹਤ ਤੇ ਲੰਮੀ ਉਮਰ ਬਖ਼ਸ਼ੇ। ਸਾਡੀਆਂ ਦੁਆਵਾਂ ਸਦਾ ਤੁਹਾਡੇ ਨਾਲ ਹਨ।" ਤੁਸੀਂ ਸਾਡੀ ਪ੍ਰੇਰਣਾ ਹੋ ਅਤੇ ਅਸੀਂ ਸਦਾ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ਣ। ਤੁਸੀਂ ਛੇਤੀ-ਛੇਤੀ ਠੀਕ ਹੋਵੋ ਤੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਮੁੜ ਸੰਭਾਲੋ। ਤੁਹਾਡੀ ਲਿਖਤ, ਤੇ ਅਵਾਜ਼ — ਦੋਵੇਂ ਹੀ ਬੇਮਿਸਾਲ ਨੇ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
Posted By:
5aab.media
Leave a Reply